Home / Latest / Nilami – Lyrics in Punjabi Font- Satinder Sartaaj – Seasons Of Sartaaj

Nilami – Lyrics in Punjabi Font- Satinder Sartaaj – Seasons Of Sartaaj

Nilami – Lyrics in Punjabi Font- Satinder Sartaaj – Seasons Of Sartaaj

Lyrics
ਨਿਲਾਮੀ ਕੀਤੀ ਇਸ਼ਕੇ ਦੀ ਮਹਿਰਮ ਵੇ ਕਹਿ ਕੇ ਬਿਸਮਿੱਲਾਹ .
ਨਿਲਾਮੀ ਕੀਤੀ ਇਸ਼ਕੇ ਦੀ ਮਹਿਰਮ ਵੇ ਕਹਿ ਕੇ ਬਿਸਮਿੱਲਾਹ ..
ਵਫ਼ਾਵਾਂ ਦੀਆ ਮੁੰਦ੍ਰਾ ਗਵਾਚਿਆ ਝੂਠਾ ਪਿਆ ਟਿੱਲਾ ,

ਨਿਲਾਮੀ ਕੀਤੀ ਇਸ਼ਕੇ ਦੀ ਮਹਿਰਮ ਵੇ ਕਹਿ ਕੇ ਬਿਸਮਿੱਲਾਹ .
ਨਿਲਾਮੀ ਕੀਤੀ ਇਸ਼ਕੇ ਦੀ ਮਹਿਰਮ ਵੇ ਕਹਿ ਕੇ ਬਿਸਮਿੱਲਾਹ ..

ਤੇਰੇ ਨੈਣਾ ਕੀਤਾ ,
ਜੱਦ ਜਾਦੂ ਟੁਨਾ .
ਮੇਰੇ ਬੋਲ ਗਵਾਚੇ ,
ਦਿਲ ਗਾਵਨ ਲਗਾ .
ਇਕ ਨਸ਼ਾ ਅਨੋਖਾ ,
ਇੱਕ ਤਲਬ ਅਵਲਿ .
ਮੇਰਾ ਪੋਟਾ ਪੋਟਾ ,
ਮੁਸਕਾਵਨ ਲਗਾ .
ਪਰ ਹੋਏ ਪਰਾਏ ,
ਇੱਕ ਦੱਮ ਪ੍ਰਸ਼ਾਵੇਂ .
ਸ਼ਰਮਿੰਦੇ ਹੋਗੇ ,
ਕੁੱਲ ਦੁਨੀਆ ਸਾਵੇਂ .

ਗਵਾਹੀ ਜਦੋ ਮੰਗੀ ਮੈਂ ਵੇ ਪਿਆਰਿਆ ਹੁੰਗਾਰਾ ਦਿੱਤਾ ਢਿੱਲਾ .
ਗਵਾਹੀ ਜਦੋ ਮੰਗੀ ਮੈਂ ਵੇ ਪਿਆਰਿਆ ਹੁੰਗਾਰਾ ਦਿੱਤਾ ਢਿੱਲਾ .
ਵਫ਼ਾਵਾਂ ਦੀਆ ਮੁੰਦ੍ਰਾ ਗਵਾਚਿਆ ਝੂਠਾ ਪਿਆ ਟਿੱਲਾ .

ਨਿਲਾਮੀ ਕੀਤੀ ਇਸ਼ਕੇ ਦੀ ਮਹਿਰਮ ਵੇ ਕਹਿ ਕੇ ਬਿਸਮਿੱਲਾਹ .
ਨਿਲਾਮੀ ਕੀਤੀ ਇਸ਼ਕੇ ਦੀ ਮਹਿਰਮ ਵੇ ਕਹਿ ਕੇ ਬਿਸਮਿੱਲਾਹ ..

ਓਦੋ ਚਾਹਵਾਨ ਨੂੰ ਵੀ ,
ਜਿਹਵੇਂ ਚਾਹ ਸੀ ਚੜੇਆਂ .
ਸੀ ਖਿਆਲ ਵੀ ਫਿਰਦੇ ,
ਮਸਤਾਨੇ ਹੋਏ .
ਕੋਈ ਅਜੇ ਨਜ਼ਦੀਕੀ ,
ਬੰਨ੍ਹ ਨੇੜੇ ਆਇਆ .
ਫੇਰ ਸਾਹ ਆਪਣੇ ਵੀ ,
ਬੇਗਾਨੇ ਹੋਏ .
ਪਰ ਇੱਕ ਦਮ ਹੀ ਫਿਰ ,
ਗਮਕੀਨੀ ਛਾਈ ,
ਰੀਜ਼ਾ ਦੇ ਨੇੜੇ ,
ਬਰਾਤ ਨੀ ਆਈ ਹਾਏ .

ਮੋਹੱਬਤਾ ਦੇ ਲਹਿੰਗਿਆ ਤੇ ਰਹਿ ਗਿਆ ਲਾਇਆ ਸੁਚਾ ਤਿੱਲਾ ,
ਮੋਹੱਬਤਾ ਦੇ ਲਹਿੰਗਿਆ ਤੇ ਰਹਿ ਗਿਆ ਲਾਇਆ ਸੁਚਾ ਤਿੱਲਾ ,
ਵਫ਼ਾਵਾਂ ਦੀਆ ਮੁੰਦ੍ਰਾ ਗਵਾਚਿਆ ਝੂਠਾ ਪਿਆ ਟਿੱਲਾ .

ਨਿਲਾਮੀ ਕੀਤੀ ਇਸ਼ਕੇ ਦੀ ਮਹਿਰਮ ਵੇ ਕਹਿ ਕੇ ਬਿਸਮਿੱਲਾਹ .
ਨਿਲਾਮੀ ਕੀਤੀ ਇਸ਼ਕੇ ਦੀ ਮਹਿਰਮ ਵੇ ਕਹਿ ਕੇ ਬਿਸਮਿੱਲਾਹ …

ਦੇ ਕੌਣ ਗਵਾਇਆ ,
ਦੇ ਕੌਣ ਸੁਨੇਹੇ ,
ਇਹ ਰਮਜ਼ ਰੋਹਾਣੀ ,
ਗੱਲ ਹੋਰ ਕੀਤੋ ਦੀ ,
ਖਾਮੋਸ਼ ਖਾਇਸ਼ਾ ,
ਮੰਗਣ ਅਸਤੀਫੇ .
ਪਰ ਕਹਿਣ ਉਮੀਦ ,
ਗੱਲ ਤੋਰ ਕੀਤੋ ਦੀ ,
ਪਰ ਹਾਸੇ ਵਾਲਾ ,
ਉਹ ਮਹਾਨ ਨੀ ਲਾਂਬੜਾ ,
ਕਿ ਕਰੇ ਆਰਜ਼ੂ ,
ਇਤਬਾਰ ਨੀ ਲੱਬਦਾ ਹਾਏ .

ਫਰੇਬੀ ਜੇਹਾ ਜੋਗੀ ਏ ਸਰਤਾਜ ਅਧੂਰਾ ਓਹਦਾ ਚਿੱਲਾ ,
ਫਰੇਬੀ ਜੇਹਾ ਜੋਗੀ ਏ ਸਰਤਾਜ ਅਧੂਰਾ ਓਹਦਾ ਚਿੱਲਾ ,
ਵਫ਼ਾਵਾਂ ਦੀਆ ਮੁੰਦ੍ਰਾ ਗਵਾਚਿਆ ਝੂਠਾ ਪਿਆ ਟਿੱਲਾ .

ਨਿਲਾਮੀ ਕੀਤੀ ਇਸ਼ਕੇ ਦੀ ਮਹਿਰਮ ਵੇ ਕਹਿ ਕੇ ਬਿਸਮਿੱਲਾਹ .
ਨਿਲਾਮੀ ਕੀਤੀ ਇਸ਼ਕੇ ਦੀ ਮਹਿਰਮ ਵੇ ਕਹਿ ਕੇ ਬਿਸਮਿੱਲਾਹ ..

ਸ਼ਾਇਰੀ

ਮਹੁੱਬਤ ਅਜ਼ਲ ਤੋਂ ਆਦਮ ,
ਤੇ ਹਾਵਾਂ ਦੀ ਕਹਾਣੀ ਏ ,
ਕਿੱਸੇ ਰੂਹ ਲਈ ਹੈ ਅੱਗ ਵਰਗੀ ,
ਕਿੱਸੇ ਰੂਹ ਲਈ ਏ ਪਾਣੀ ਏ ,
ਇਹ ਦੁਨੀਆ ਦੇ ਹਰ ਇੱਕ ਕਸੱਬੇ ਚ ,
ਚੁੱਪ ਚੁੱਪ ਗ਼ਰਜ਼ ਦੀ ਸਰਤਾਜ ,
ਹਜ਼ਾਰਾਂ ਗੁਜ਼ਾਰ ਗੇ ਮੌਸਮ ,
ਕੇ ਇਹ ਵਕਤ ਦੀ ਹਾਣੀ ਏ ,
ਹਜ਼ਾਰਾਂ ਗੁਜ਼ਾਰ ਗੇ ਮੌਸਮ ,
ਕੇ ਇਹ ਵਕਤ ਦੀ ਹਾਣੀ ਏ ,

Credits

Title – Nilami
Album: Seasons Of Sartaaj
Singer: Satinder Sartaaj
Music: Jatinder Shah
Lyrics: Satinder Sartaaj
Produced by: Sumeet Singh
Story, Screenplay & Director: Sandeep Sharma
DOP- Honey Cam
Editor/Colourist- Inder Rattaul
Label: Saga Music

Comments

comments

About Manjinder Singh ManNu

Check Also

Cute Lagdi – Lyrics – Simran – Preet Kamal

Cute Lagdi – Lyrics – Simran – Preet Kamal Lyrics Eyeshade Maare Lishkare , Saare …