Home / Latest / Main Te Meri Jaan – Lyrics In Punjabi Words – Satinder Sartaaj – Seasons Of Sartaaj

Main Te Meri Jaan – Lyrics In Punjabi Words – Satinder Sartaaj – Seasons Of Sartaaj

Main Te Meri Jaan – Lyrics In Punjabi Words – Satinder Sartaaj – Seasons Of Sartaaj

Main Te Meri Jaan - Teaser - Satinder Sartaaj - Seasons Of Sartaaj - Love Song

ਲਿਖਤੀ

ਮੈਂ ਤੇ ਮੇਰੀ ਜਾਨ ਸ਼ੌਦਾਈ ਇਕੋ ਜਿਹੇ ,
ਦੋਵੇਂ ਆਂ ਨਾਦਾਨ ਸ਼ੌਦਾਈ ਇਕੋ ਜਿਹੇ .
ਮੈਂ ਤੇ ਮੇਰੀ ਜਾਨ ,
ਮੈਂ ਤੇ ਮੇਰੀ ਜਾਨ

ਮੈਂ ਤੇ ਮੇਰੀ ਜਾਨ ਸ਼ੌਦਾਈ ਇਕੋ ਜਿਹੇ ,
ਦੋਵੇਂ ਆਂ ਨਾਦਾਨ ਸ਼ੌਦਾਈ ਇਕੋ ਜਿਹੇ .
ਮੈਂ ਤੇ ਮੇਰੀ ਜਾਨ ,
ਮੈਂ ਤੇ ਮੇਰੀ ਜਾਨ .

ਅੱਸੀ ਲੜ ਵੀ ਲਹਿਣੇ ਆ ,
ਪਰ ਛੇਤੀ ਬੋਲੀ ਦਾ ,
ਫੇਰ ਮੰਨਣ ਅਤੇ ਮਨਾਉਣ ਦਾ ,
ਮੌਕਾ ਟੋਲੀ ਦਾ .
( ਫੇਰ ਮੰਨਣ ਅਤੇ ਮਨਾਉਣ ਦਾ ,
ਮੌਕਾ ਟੋਲੀ ਦਾ .)

ਅੱਸੀ ਲੜ ਵੀ ਲਹਿਣੇ ਆ ,
ਪਰ ਛੇਤੀ ਬੋਲੀ ਦਾ ,
ਫੇਰ ਮੰਨਣ ਅਤੇ ਮਨਾਉਣ ਦਾ ,
ਮੌਕਾ ਟੋਲੀ ਦਾ .
ਜਿਓਂ ਹਿੰਦ ਤੇ ਪਾਕਿਸਤਾਨ ਸ਼ੌਦਾਈ ਇਕੋ ਜਿਹੇ ,
ਦੋਵੇਂ ਆਂ ਨਾਦਾਨ ਸ਼ੌਦਾਈ ਇਕੋ ਜਿਹੇ .
ਮੈਂ ਤੇ ਮੇਰੀ ਜਾਨ ਸ਼ੌਦਾਈ ਇਕੋ ਜਿਹੇ ,
ਦੋਵੇਂ ਆਂ ਨਾਦਾਨ ਸ਼ੌਦਾਈ ਇਕੋ ਜਿਹੇ .
ਮੈਂ ਤੇ ਮੇਰੀ ਜਾਨ ,
ਮੈਂ ਤੇ ਮੇਰੀ ਜਾਨ

ਸਾਡੇ ਰੱਬ ਵਲੋਂ ਹੀ ,
ਇਕੋ ਜਿਹੇ ਮਜ਼ਾਜ਼ ਬੰਨੇ ,
ਅੱਸੀ ਇਕ ਦੂੱਜੇ ਦੀਆ ਰੂਹਾਂ ਦੇ ਸਰਤਾਜ ਬੰਨੇ .
(ਅੱਸੀ ਇਕ ਦੂੱਜੇ ਦੀਆ ਰੂਹਾਂ ਦੇ ਸਰਤਾਜ ਬੰਨੇ .)

ਸਾਡੇ ਰੱਬ ਵਲੋਂ ਹੀ ,
ਇਕੋ ਜਿਹੇ ਮਜ਼ਾਜ਼ ਬੰਨੇ ,
ਅੱਸੀ ਇਕ ਦੂੱਜੇ ਦੀਆ ਰੂਹਾਂ ਦੇ ਸਰਤਾਜ ਬੰਨੇ .
ਅੱਸੀ ਇਕ ਦੂੱਜੇ ਦੀ ਸ਼ਾਨ ਸ਼ੌਦਾਈ ਇਕੋ ਜਿਹੇ ,
ਦੋਵੇਂ ਆਂ ਨਾਦਾਨ ਸ਼ੌਦਾਈ ਇਕੋ ਜਿਹੇ .
ਮੈਂ ਤੇ ਮੇਰੀ ਜਾਨ ਸ਼ੌਦਾਈ ਇਕੋ ਜਿਹੇ ,
ਦੋਵੇਂ ਆਂ ਨਾਦਾਨ ਸ਼ੌਦਾਈ ਇਕੋ ਜਿਹੇ .
ਮੈਂ ਤੇ ਮੇਰੀ ਜਾਨ ,
ਮੈਂ ਤੇ ਮੇਰੀ ਜਾਨ

ਅੱਸੀ ਅੱਖੀਆਂ ਮੀਚ ਕੇ ਦੂਰੋਂ ਹੀ ਗੱਲ ਕਰ ਲੈਣੇ ਹਾਂ ,
ਅੱਸੀ ਪਾਕ ਮੁਹੱਬਤ ਨੂੰ ਹੀ ਮਜ਼ਹਬ ਕਹਿੰਦੇ ਹਾਂ .
(ਅੱਸੀ ਪਾਕ ਮੁਹੱਬਤ ਨੂੰ ਹੀ ਮਜ਼ਹਬ ਕਹਿੰਦੇ ਹਾਂ .)

ਅੱਸੀ ਅੱਖੀਆਂ ਮੀਚ ਕੇ ਦੂਰੋਂ ਹੀ ਗੱਲ ਕਰ ਲੈਣੇ ਹਾਂ ,
ਅੱਸੀ ਪਾਕ ਮੁਹੱਬਤ ਨੂੰ ਹੀ ਮਜ਼ਹਬ ਕਹਿੰਦੇ ਹਾਂ .
ਇਕ ਦੀਨ ਦੁੱਜਾ ਈਮਾਨ ਸ਼ੌਦਾਈ ਇਕੋ ਜਿਹੇ ,
ਦੋਵੇਂ ਨੇ ਨਾਦਾਨ ਸ਼ੌਦਾਈ ਇਕੋ ਜਿਹੇ .
ਮੈਂ ਤੇ ਮੇਰੀ ਜਾਨ ਸ਼ੌਦਾਈ ਇਕੋ ਜਿਹੇ ,
ਦੋਵੇਂ ਆਂ ਨਾਦਾਨ ਸ਼ੌਦਾਈ ਇਕੋ ਜਿਹੇ .
ਮੈਂ ਤੇ ਮੇਰੀ ਜਾਨ ,
ਮੈਂ ਤੇ ਮੇਰੀ ਜਾਨ

ਅੱਸੀ ਇਕ ਦੂੱਜੇ ਨੂੰ ਦੱਸ ਕੇ ਡਾਕਾ ਮਾਰੀ ਦੈ ,
ਅੱਸੀ ਨੀਂਦਾਂ ਉਡ ਕੇ ਰਾਤ ਨੂੰ ਚੰਦ ਨਿਹਾਰੀ ਦੈ .
( ਅੱਸੀ ਨੀਂਦਾਂ ਉਡ ਕੇ ਰਾਤ ਨੂੰ ਚੰਦ ਨਿਹਾਰੀ ਦੈ .)

ਅੱਸੀ ਇਕ ਦੂੱਜੇ ਨੂੰ ਦੱਸ ਕੇ ਡਾਕਾ ਮਾਰੀ ਦੈ ,
ਅੱਸੀ ਨੀਂਦਾਂ ਉਡ ਕੇ ਰਾਤ ਨੂੰ ਚੰਦ ਨਿਹਾਰੀ ਦੈ .
ਇਕ ਚੋਰ ਦੁੱਜਾ ਦਰਬਾਨ ਸ਼ੌਦਾਈ ਇਕੋ ਜਿਹੇ .
ਦੋਵੇਂ ਨੇ ਨਾਦਾਨ ਸ਼ੌਦਾਈ ਇਕੋ ਜਿਹੇ .
ਮੈਂ ਤੇ ਮੇਰੀ ਜਾਨ ਸ਼ੌਦਾਈ ਇਕੋ ਜਿਹੇ ,
ਦੋਵੇਂ ਆਂ ਨਾਦਾਨ ਸ਼ੌਦਾਈ ਇਕੋ ਜਿਹੇ .
ਮੈਂ ਤੇ ਮੇਰੀ ਜਾਨ ,
ਮੈਂ ਤੇ ਮੇਰੀ ਜਾਨ

ਲੋਕੀ ਆਖਦੇ ਕੇ ਭਾਗਾ ਤੇ ਸੰਜੋਗਾਂ ਨਾਲ ,
ਰੱਬ ਹੀ ਬਣਾਉਂਦਾ ਜੋੜਿਆ .
ਹੋ ਰੱਬ ਹੀ ਬਣਾਉਂਦਾ ਜੋੜਿਆ .

Lyrics In Punjabi Font ..
Lyrics In Punjabi Language ..
Lyrics In Punjabi Words ..

Credits

Album: Seasons Of Sartaaj
Title: Main Te Meri Jaan – Teaser
Singer: Satinder Sartaaj
Music: Jatinder Shah
Lyrics: Satinder Sartaaj
Produced by: Sumeet Singh
Director: Sandeep Sharma
Label: Saga Music

Comments

comments

About admin

Check Also

Main Te Meri Jaan - Teaser - Satinder Sartaaj - Seasons Of Sartaaj - Love Song

Main Te Meri Jaan – Lyrics – Satinder Sartaaj – Seasons Of Sartaaj – Love Song

Main Te Meri Jaan – Lyrics – Satinder Sartaaj – Seasons Of Sartaaj – Love …

Inline
Inline