Home / Latest / Geet De Wargi – Lyrics In Punjabi Font- Tarsem Jassar – Deep Jandu

Geet De Wargi – Lyrics In Punjabi Font- Tarsem Jassar – Deep Jandu

Geet De Wargi – Lyrics In Punjabi Font- Tarsem Jassar – Deep Jandu

Geet De Wargi - Official Teaser - Tarsem Jassar

ਲਿਖਤੀ

ਮੇਰੇ ਲਈ ਤੂੰ ਗੀਤ ਦੇ ਵਰਗੀ ਏ ,
ਇਕ ਸੁਚੇ ਜਿਹੇ ਸੰਗੀਤ ਦੇ ਵਰਗੀ ਏ ,
ਪਰ ਖੂਨ ਚ ਏ ਅੜਬਾਈ ਕਿਦਾਂ ਠੀਕ ਕਰਾਂ ,
ਯਾਂ ਦੱਸ ਕੋਈ ਨੁਸਖਾ ਕੇ ਇਹ ਠੰਡਾ ਠਾਰ ਹੋਜੇ .

ਕਿੱਥੇ ਰੱਖਦਾ ਤੈਨੂੰ ਕੱਢ ਕੇ ਦਿਲ ਯਾਰਾਂ ,
ਜਿਸ ਨਾਲ ਜ਼ਾਹਿਰ ਤੈਨੂੰ ਮੇਰਾ ਪਿਆਰ ਹੋਵੇ .

ਕਿੱਥੇ ਰੱਖਦਾ ਤੈਨੂੰ ਕੱਢ ਕੇ ਦਿਲ ਯਾਰਾਂ ,
ਜਿਸ ਨਾਲ ਜ਼ਾਹਿਰ ਤੈਨੂੰ ਮੇਰਾ ਪਿਆਰ ਹੋਵੇ ,
ਕਿੱਥੇ ਰੱਖਦਾ ..

ਹੋ ਤੈਨੂੰ ਲੱਗਦਾ ਤੇਰਾ ਜੱਸੜ ਸਖ਼ਤ ਬੜਾ ,
ਸਮਜੇ ਨਾ ਜੋ ਫੀਲਿੰਗ ਤੇਰੇ ਦਿਲ ਦੀ ਨੂੰ .
ਕੰਡੇਆ ਵਰਗਾ ਕਿੱਥੇ ਪੱਲੇ ਪੈ ਗਿਆ ਏ ,
ਇਕ ਨਾਜ਼ੁਕ ਜੀ ਮੈਨੂੰ ਕੱਲੀ ਖਿਲਦੀ ਨੂੰ .

ਪਰ ਕੱਲਾ ਬਹਿ ਕੇ ਕੀਨੇ ਹੰਜੂ ਚੌਂਦਾ ਹਾਂ ,
ਜਦ ਆਪਣੇ ਕਿਸੇ ਦਿਲ ਉੱਤੇ ਸੱਤ ਮਾਰ ਹੋਜੇ .

ਕਿੱਥੇ ਰੱਖਦਾ ਤੈਨੂੰ ਕੱਢ ਕੇ ਦਿਲ ਯਾਰਾਂ ,
ਜਿਸ ਨਾਲ ਜ਼ਾਹਿਰ ਤੈਨੂੰ ਮੇਰਾ ਪਿਆਰ ਹੋਵੇ .

ਕਿੱਥੇ ਰੱਖਦਾ ਤੈਨੂੰ ਕੱਢ ਕੇ ਦਿਲ ਯਾਰਾਂ ,
ਜਿਸ ਨਾਲ ਜ਼ਾਹਿਰ ਤੈਨੂੰ ਮੇਰਾ ਪਿਆਰ ਹੋਵੇ ,
ਕਿੱਥੇ ਰੱਖਦਾ ..

ਮੁੱਛਾ ਵਾਲੇ ਵੀ ਤਾਂ ਨੇ ਰੋਮਾੰਟਿਕ ਹੋ ਸਕਦੇ ,
ਗੱਲ ਵੱਖ ਕੇ ਬਹੁਤਾ ਜਾਣੂ ਜਾਣੂ ਕਰਦੇ ਨੀ ,
ਜਿੱਥੇ ਇਸ਼ਕ ਹੈ ਓਥੇ ਇਜ਼ਤ ਦਿਲ ਤੋਂ ਪੂਰੀ ਏ ,
ਝੂਠੇ ਤਾਰੇ ਤੋੜ ਕੇ ਗੱਲਾਂ ਦੇ ਵਿਚ ਮੜ੍ਹਦੇ ਨੀ ..

ਮਿੱਠੇ ਹੋ ਕੇ ਤਾਂ ਯਾਰਾਂ ਵੱਜਦੀਆਂ ਜੱਗ ਤੇ ਠੱਗੀਆਂ ਨੇ ,
ਤੇ ਅੱਸੀ ਓਥੇ ਅੜਦੇ ਜਿਥੇ ਕਾਲ ਕਰਾਰ ਹੋਜੇ .

ਕਿੱਥੇ ਰੱਖਦਾ ਤੈਨੂੰ ਕੱਢ ਕੇ ਦਿਲ ਯਾਰਾਂ ,
ਜਿਸ ਨਾਲ ਜ਼ਾਹਿਰ ਤੈਨੂੰ ਮੇਰਾ ਪਿਆਰ ਹੋਵੇ ,

ਕਿੱਥੇ ਰੱਖਦਾ ਤੈਨੂੰ ਕੱਢ ਕੇ ਦਿਲ ਯਾਰਾਂ ,
ਜਿਸ ਨਾਲ ਜ਼ਾਹਿਰ ਤੈਨੂੰ ਮੇਰਾ ਪਿਆਰ ਹੋਵੇ ,
ਕਿੱਥੇ ਰੱਖਦਾ ..

ਹੋ ਹੋ ਹੋ …
ਮੇਰੇ ਲਈ ਤੂੰ ਗੀਤ ਦੇ ਵਰਗੀ ਏ .

Credits

Song : GEET DE WARGI
Singer, Lyrics & Composer : TARSEM JASSAR
Music : DEEP JANDU
Video By : AVEX DHILLON
Label : VEHLI JANTA RECORDS

Comments

comments

About Manjinder Singh ManNu

Check Also

Aar Nanak Paar Nanak - Lyrics - Diljit Dosanjh - Gurmoh

Aar Nanak Paar Nanak – Lyrics – Diljit Dosanjh – Gurmoh – Religious Song

Aar Nanak Paar Nanak – Lyrics – Diljit Dosanjh – Gurmoh – Religious Song Lyrics …