Home / Latest / Blessings Of Bebe – Lyrics In Punjabi Language – Gagan Kokri – Anita Devgan

Blessings Of Bebe – Lyrics In Punjabi Language – Gagan Kokri – Anita Devgan

Blessings Of Bebe – Lyrics In Punjabi Language – Gagan Kokri – Anita Devgan

Blessings Of Bebe - Lyrics - Gagan Kokri - Laddi Gill - Jaggi Jagowal - Anita Devgan

ਆ ਗਿਆ ਮੇਰਾ ਪੁੱਤ ਹਮ ,
ਬੇਬੇ ਆਹ ਖੋਟਾ ਸਿੱਕਾ ਕਿ ਹੁੰਦਾ ?
ਖੋਟਾ ਸਿੱਕਾ ਹੁੰਦਾ ਜਿਹੜਾ ਕਿੱਤੇ ਨੀ ਚਲਦਾ ,
ਫੇਰ ਬੇਬੇ ਮੈਂ ਤਾਂ ਭੱਜਦਾ ਵੀ ਆਂ ,
ਮੈਨੂੰ ਸਾਰੇ ਖੋਟਾ ਸਿੱਕਾ ਕਹਿੰਦੇ ਰਹਿੰਦੇ ਆ ,
ਮੇਰਾ ਪੁੱਤ ਤੇ ਖਰਾ ਸਿੱਕਾ ਏ ,
ਜਿਹੜੇ ਖਰੇ Te ਹਿੰਮਤੀ ਹੁੰਦੇ ਆਂ ਨਾ ,
ਜ਼ਿੰਦਗੀ ਦੀ ਡੋਰ ਵਿਚ ਸੱਬ ਤੋਂ ਅੱਗੇ ਨਿਕਲ ਜਾਂਦੇ ਨੇ ,
ਮੇਰੇ ਪੁੱਤ ਨੇ ਸੱਬ ਨੂੰ ਪਿੱਛੇ ਛੱਡ ਜਾਣਾ .

ਲਿਖਤੀ

ਅਰਦਾਸਾ ਤੇਰੀਆਂ ,
ਅਰਦਾਸਾ ਤੇਰੀਆਂ ,

ਹੋ ਪੌਂਡਾਂ ਡਾਲਰਾਂ ਚ ਖੇਡੇ ਅੱਜ ਤੇਰਾ ਖੋਟਾ ਸਿੱਕਾ ,
ਜਿਹਦੇ ਫਿਕਰਾ ਚ ਰੰਗ ਵੀ ਤੂੰ ਪਾਲਿਆ ਸੀ ਫਿੱਕਾ .

ਹੋ ਪੌਂਡਾਂ ਡਾਲਰਾਂ ਚ ਖੇਡੇ ਅੱਜ ਤੇਰਾ ਖੋਟਾ ਸਿੱਕਾ ,
ਜਿਹਦੇ ਫਿਕਰਾ ਚ ਰੰਗ ਵੀ ਤੂੰ ਪਾਲਿਆ ਸੀ ਫਿੱਕਾ .

ਹੋ ਬਾਬੇ ਨਾਨਕ ਦੀ ਫੋਟੋ ਅੱਗੇ ਹੱਥ ਜੋੜ ਜੋੜ ,
ਰਹਿੰਦੀ ਸ਼ਾਮ ਤੇ ਸਵੇਰੇ ਕਰਦੀ ਸੀ ਜਿਹੜੀਆਂ .

ਪੁੱਤ ਤੇਰਾ ਪਹੁੰਚ ਗਿਆ ਫਰਸ਼ਾਂ ਤੋਂ ਅਰਸ਼ਾ ਤੇ ,
ਇਹ ਸੱਬ ਬੇਬੇ ਅਰਦਾਸਾ ਤੇਰੀਆਂ .

ਪੁੱਤ ਤੇਰਾ ਪਹੁੰਚ ਗਿਆ ਫਰਸ਼ਾਂ ਤੋਂ ਅਰਸ਼ਾ ਤੇ ,
ਇਹ ਸੱਬ ਬੇਬੇ ਅਰਦਾਸਾ ਤੇਰੀਆਂ .

ਸਿਰ ਕੇਸਕੀ ਸੱਜਾ ਕੇ ,
ਝੋਲਾ ਮੋਢਿਆਂ ਤੇ ਪਾਕੇ ,
ਸੀ ਗਈ ਭੇਜਦੀ ਸਕੂਲ ਮੱਥਾ ਚੁੱਮ ਕੇ .
ਹੋ ਮਾਏ ਤੇਰੇ ਵਾਲਾ ਲਾਡ ਸਚੀ ਮਿਲਿਆ ਨਾ ,
ਜੱਗ ਦੇਖ ਲਿਆ ਤੇਰੇ ਲਾਡਲੇ ਨੇ ਘੁੰਮ ਕੇ .

ਸਿਰ ਕੇਸਕੀ ਸੱਜਾ ਕੇ ,
ਝੋਲਾ ਮੋਢਿਆਂ ਤੇ ਪਾਕੇ ,
ਸੀ ਗਈ ਭੇਜਦੀ ਸਕੂਲ ਮੱਥਾ ਚੁੱਮ ਕੇ .
ਹੋ ਮਾਏ ਤੇਰੇ ਵਾਲਾ ਲਾਡ ਸਚੀ ਮਿਲਿਆ ਨਾ ,
ਜੱਗ ਦੇਖ ਲਿਆ ਤੇਰੇ ਲਾਡਲੇ ਨੇ ਘੁੰਮ ਕੇ .

ਦਿਤੀਆਂ ਜੋ ਮੈਨੂੰ ਕੱਚੀ ਉਮਰ ਤੋਂ ਲੈਕੇ ,
ਖੂਨ ਵਿਚ ਵਹਿੰਦੀਆਂ ਨੇ ਉਹ ਹੱਲਾ ਸ਼ੇਰੀਆਂ .

ਹੋ ਪੁੱਤ ਤੇਰਾ ਪਹੁੰਚ ਗਿਆ ਫਰਸ਼ਾਂ ਤੋਂ ਅਰਸ਼ਾ ਤੇ ,
ਇਹ ਸੱਬ ਬੇਬੇ ਅਰਦਾਸਾ ਤੇਰੀਆਂ .

ਪੁੱਤ ਤੇਰਾ ਪਹੁੰਚ ਗਿਆ ਫਰਸ਼ਾਂ ਤੋਂ ਅਰਸ਼ਾ ਤੇ ,
ਇਹ ਸੱਬ ਬੇਬੇ ਅਰਦਾਸਾ ਤੇਰੀਆਂ .

ਵੇਹੜੇ ਉੱਤੋਂ ਵੇਖਦਾ ਸੀ ਉਧ ਦੇ ਜਹਾਜ ,
ਕਦੇ ਅੱਜ ਵਿਚ ਬੇਹਂ ਵਾਲਾ ਹੋ ਗਿਆ .
ਮੁੰਡਾ ਮੇਰਾ ਵਿਚ ਆਸਟ੍ਰੇਲੀਆ ਦੇ ਸੈੱਟ ,
ਬਾਪੂ ਹਿਕ ਠੋਕ ਕੇਹਨ ਵਾਲਾ ਹੋ ਗਿਆ .

ਵੇਹੜੇ ਉੱਤੋਂ ਵੇਖਦਾ ਸੀ ਉਧ ਦੇ ਜਹਾਜ ,
ਕਦੇ ਅੱਜ ਵਿਚ ਬੇਹਂ ਵਾਲਾ ਹੋ ਗਿਆ .
ਮੁੰਡਾ ਮੇਰਾ ਵਿਚ ਆਸਟ੍ਰੇਲੀਆ ਦੇ ਸੈੱਟ ,
ਬਾਪੂ ਹਿਕ ਠੋਕ ਕੇਹਨ ਵਾਲਾ ਹੋ ਗਿਆ .

ਹੋ ਉਹ ਵੀ ਦਿਨ ਯਾਦ ਮੇਰੇ ਕਰਕੇ ਤੂੰ ਮਾਏ ,
ਖਾਦਿਆ ਸੀ ਬਾਪੂ ਕੋਲੋਂ ਝਿੜਕਾਂ ਬਥੇਰੀਆਂ .

ਪੁੱਤ ਤੇਰਾ ਪਹੁੰਚ ਗਿਆ ਫਰਸ਼ਾਂ ਤੋਂ ਅਰਸ਼ਾ ਤੇ ,
ਇਹ ਸੱਬ ਬੇਬੇ ਅਰਦਾਸਾ ਤੇਰੀਆਂ .

ਪੁੱਤ ਤੇਰਾ ਪਹੁੰਚ ਗਿਆ ਫਰਸ਼ਾਂ ਤੋਂ ਅਰਸ਼ਾ ਤੇ ,
ਇਹ ਸੱਬ ਬੇਬੇ ਅਰਦਾਸਾ ਤੇਰੀਆਂ .

ਵੈਸਪੇ ਤੇ ਘੁੰਮਦਾ ਸੀ ਰੱਬ ਦੀ ਆ ਮੇਹਰ ,
ਗੱਡੀ ਵੱਡੀ ਅੱਜ ਕੋਕਰੀ ਦੇ ਥੱਲੇ ਆ .
ਯਾਰ ਕੋਈ ਕੈਨੇਡਾ ਵਿਚ ਲੱਗਦੇ ਅਖਾੜੇ
ਪੂਰੀ ਦੁਨੀਆ ਦੇ ਵਿਚ ਬੱਲੇ ਬੱਲੇ ਆ .

ਵੈਸਪੇ ਤੇ ਘੁੰਮਦਾ ਸੀ ਰੱਬ ਦੀ ਆ ਮੇਹਰ ,
ਗੱਡੀ ਵੱਡੀ ਅੱਜ ਕੋਕਰੀ ਦੇ ਥੱਲੇ ਆ .
ਯਾਰ ਕੋਈ ਕੈਨੇਡਾ ਵਿਚ ਲੱਗਦੇ ਅਖਾੜੇ
ਪੂਰੀ ਦੁਨੀਆ ਦੇ ਵਿਚ ਬੱਲੇ ਬੱਲੇ ਆ .

ਜੱਗੀ ਜਾਗੋਵਾਲ ਕਹੇ ਕੱਡੀ ਦਸਵੰਧ ,
ਸਦਾ ਅੰਮੀਏ ਨੀ ਵਿੱਚੋ ਕਮਾਇਆ ਮੇਰੀਆਂ .

ਪੁੱਤ ਤੇਰਾ ਪਹੁੰਚ ਗਿਆ ਫਰਸ਼ਾਂ ਤੋਂ ਅਰਸ਼ਾ ਤੇ ,
ਇਹ ਸੱਬ ਬੇਬੇ ਅਰਦਾਸਾ ਤੇਰੀਆਂ .

ਪੁੱਤ ਤੇਰਾ ਪਹੁੰਚ ਗਿਆ ਫਰਸ਼ਾਂ ਤੋਂ ਅਰਸ਼ਾ ਤੇ ,
ਇਹ ਸੱਬ ਬੇਬੇ ਅਰਦਾਸਾ ਤੇਰੀਆਂ .

Credits

Title: Blessings Of Bebe
Singer: Gagan Kokri
Music: Laddi Gill
Lyrics: Jaggi Jagowal
Producer: Sumeet Singh
Director: Manav Shah
Lable: Saga Music Pvt Ltd

Comments

comments

About Manjinder Singh ManNu

Check Also

Zindagi Ch Aaja – Lyrics – Raj Ranjodh – Feat-Raavi – Mistabaaz

Zindagi Ch Aaja – Lyrics – Raj Ranjodh – Feat-Raavi – Mistabaaz Credits Singer – …

Inline
Inline