Friday , November 24 2017
Home / Latest / Zameer – Lyrics In Punjabi Font – Kanwar Grewal – Guru Kirpa

Zameer – Lyrics In Punjabi Font – Kanwar Grewal – Guru Kirpa

Zameer – Lyrics In Punjabi Font – Kanwar Grewal – Guru Kirpa – Harjinder Laddi

Zameer - Lyrics - Kanwar Grewal - Guru Kirpa - Harjinder Laddi

ਲਿਖਤੀ

ਆ,
ਆ.

ਥੋਡਾ ਮੈਂ ਬਣਾਇਆ ਲੋਕ ਗਾਇਕ ਬੋਲਦਾ ,
ਪੁੱਤਰ ਮੈਂ ਬੋਲੀ ਦਾ ਨਾਲਾਇਕ ਬੋਲਦਾ .
ਥੋਡਾ ਮੈਂ ਬਣਾਇਆ ਲੋਕ ਗਾਇਕ ਬੋਲਦਾ ,
ਪੁੱਤਰ ਮੈਂ ਬੋਲੀ ਦਾ ਨਾਲਾਇਕ ਬੋਲਦਾ .

ਪਤਾ ਨੀ ਕੇ ਸੂਜਵਾਨ ਲੋਕੀ ਰੌਲਾ ਪਾਉਂਦੇ ,
ਸਾਡੀ ਆਉਣ ਵਾਲੀ ਪੀੜੀ ਬਰਬਾਦ ਹੋ ਗਈ .
ਮੈਂ ਵਿਰਸਾ ਪੰਜਾਬੀ ਦੱਸ ਕਿਥੋਂ ਸਾਂਬ ਲਾਓ ,
ਓ ਮੇਰੀ ਆਪਣੀ ਜ਼ਮੀਰ ਸੌਦੇਬਾਜ਼ ਹੋ ਗਈ ,
ਮੈਂ ਵਿਰਸਾ ਪੰਜਾਬੀ ਦੱਸ ਕਿਥੋਂ ਸਾਂਬ ਲਾਓ ,
ਓ ਮੇਰੀ ਆਪਣੀ ਜ਼ਮੀਰ ਸੌਦੇਬਾਜ਼ ਹੋ ਗਈ ,

ਹੋ ਮੈਨੂੰ ਗਾਉਣਾ ਵੀ ਨੀ ਆਉਂਦਾ ਤੇ ,
ਮੈਂ ਸਿੱਖਿਆ ਵੀ ਨੀ ਓ ,
ਪਰ ਬੋਲਦੇ ਸਟਾਰਾਂ ਵਿਚ ਨਾਮ ਯਾਰ ਦਾ ,
ਇਕੋ ਸੁੱਰ ਦਾ ਨਈ ਪਤਾ ,
ਬਾਕੀ ਪੂਰਜੇ ਪਟੋਲੇ ਕਹਿਣਾ ,
ਫਾਇਰ ਕਰਨਾ ਤੇ ਪਤਾ ਮੈਨੂੰ ਕਾਲੀ ਠਾਰ ਦਾ .
ਬਾਜਾ ਵਾਲਿਆਂ ਤੂੰ ਭੇਜੀ ਜਰਨੈਲ ਨੂੰ ,
ਮੈਨੂੰ ਲੱਗਦਾ ਬਿਮਾਰੀ ਲਾ ਇਲਾਜ਼ ਹੋ ਗਈ .
ਮੈਂ ਵਿਰਸਾ ਪੰਜਾਬੀ ਦੱਸ ਕਿਥੋਂ ਸਾਂਬ ਲਾਓ ,
ਓ ਮੇਰੀ ਆਪਣੀ ਜ਼ਮੀਰ ਸੌਦੇਬਾਜ਼ ਹੋ ਗਈ ,
ਮੈਂ ਵਿਰਸਾ ਪੰਜਾਬੀ ਦੱਸ ਕਿਥੋਂ ਸਾਂਬ ਲਾਓ ,
ਓ ਮੇਰੀ ਆਪਣੀ ਜ਼ਮੀਰ ਸੌਦੇਬਾਜ਼ ਹੋ ਗਈ ,

ਹਾਂ ਪੁੱਤ ਮਰਦੇ ਤਾਂ ਜੱਗ ਸਾਰਾ ਇਹਥੇ ਵੇਖਦੇ ,
ਪਰ ਮਾਂ ਦੇਆਂ ਕਾਤਲਾਂ ਚ ਨਾਮ ਸਾਡਾ ਆਉ ,
ਹਰ ਦਿਨ ਬੀਤ ਦੇ ਦਾ ਇਤਿਹਾਸ ਬਣਦੇ ,
ਦੱਸੋ ਕੌਣ ਸਾਡੇ ਇਹਨਾਂ ਗੀਤਾਂ ਨੂੰ ਸੁਣਾਉ .
ਕਿ ਕਰਾਂ ਗੇ ਦੌਲਤਾਂ ਤੇ ਸ਼ੋਹਰਤਾਂ ,
ਜੇ ਕੀਤੇ ਮਾਂ ਬੋਲੀ ਸਾਡੇ ਨਾਲ ਨਾਰਾਜ਼ ਹੋ ਗਈ .
ਮੈਂ ਵਿਰਸਾ ਪੰਜਾਬੀ ਦੱਸ ਕਿਥੋਂ ਸਾਂਬ ਲਾਓ ,
ਓ ਮੇਰੀ ਆਪਣੀ ਜ਼ਮੀਰ ਸੌਦੇਬਾਜ਼ ਹੋ ਗਈ ,
ਮੈਂ ਵਿਰਸਾ ਪੰਜਾਬੀ ਦੱਸ ਕਿਥੋਂ ਸਾਂਬ ਲਾਓ ,
ਓ ਮੇਰੀ ਆਪਣੀ ਜ਼ਮੀਰ ਸੌਦੇਬਾਜ਼ ਹੋ ਗਈ ,

ਨਿਕਲੇ ਜੁਬਾਨ ਚੋ ਲਫ਼ਜ਼ ਕੰਨ ਸੁਣਦੇ ਨੇ ,
ਕੰਨਾਂ ਵਾਲੇ ਕਰਿਓ ਧਿਆਨ ਬਾਈ ,
ਇਹਥੇ ਖੋਟਾ ਨਾਲ ਖਰਾ ਦੋਵੇਂ ਵਿਕਦੇ ਬਾਜ਼ਾਰੀ ਓਏ .
ਸਿਆਣੇ ਬੰਦੇ ਲੈਂਦੇ ਕੰਮ ਦਾ ਸਾਮਾਨ ਬਾਈ ,
ਜੇ ਰੋਕਿਆ ਨਾ ਤੁਸੀਂ ਅਸਾਂ ਰੁਕਣਾ ਵੀ ਨਈਓਂ ,
ਫਿਰ ਅੱਥਰੀ ਮੰਡੀਰ ਪੰਗੇਬਾਜ਼ ਹੋ ਗਈ .
ਮੈਂ ਵਿਰਸਾ ਪੰਜਾਬੀ ਦੱਸ ਕਿਥੋਂ ਸਾਂਬ ਲਾਓ ,
ਓ ਮੇਰੀ ਆਪਣੀ ਜ਼ਮੀਰ ਸੌਦੇਬਾਜ਼ ਹੋ ਗਈ ,
ਮੈਂ ਵਿਰਸਾ ਪੰਜਾਬੀ ਦੱਸ ਕਿਥੋਂ ਸਾਂਬ ਲਾਓ ,
ਓ ਮੇਰੀ ਆਪਣੀ ਜ਼ਮੀਰ ਸੌਦੇਬਾਜ਼ ਹੋ ਗਈ ,

Credits

Song – Zameer
Artist – Kanwar Grewal
Music – Rupin Kahlon
Creative Director – Sony Thulewal
Editor – Monty
DOP – Ali Khan
Lyrics & Video – Guru Kirpa
Label – Mausiiquii Records
Publicity Design – Creative Crew

 

Comments

comments

About Manjinder Singh ManNu

Check Also

Maa Balaundi Aa - Lyrics - Manmohan Waris - Sangtar

Maa Balaundi Aa – Lyrics – Manmohan Waris – Sangtar

Maa Balaundi Aa – Lyrics – Manmohan Waris – Sangtar Lyrics Ho Jithe Jammeya Jithe …

Inline
Inline