Friday , November 24 2017
Home / Latest / Maa Balaundi Aa – Lyrics In Punjabi Language – Manmohan Waris

Maa Balaundi Aa – Lyrics In Punjabi Language – Manmohan Waris

Maa Balaundi Aa – Lyrics In Punjabi Language – Manmohan Waris

Maa Balaundi Aa - Lyrics - Manmohan Waris - Sangtar

Lyrics

ਹੋ ਜਿੱਥੇ ਜੰਮਿਆ ਜਿੱਥੇ ਪੱਲਿਆਂ ,
ਰਹਿੰਦਾ ਸੀ ਮਿੱਟੀ ਵਿਚ ਰਲਿਆ.
ਹੋ ਜਿੱਥੇ ਜੰਮਿਆ ਜਿੱਥੇ ਪੱਲਿਆਂ ,
ਰਹਿੰਦਾ ਸੀ ਮਿੱਟੀ ਵਿਚ ਰਲਿਆ .
ਥਾਂ ਬੁਲਾਉਂਦੀ ਆ ,
ਉਹ ਥਾਂ ਬੁਲਾਉਂਦੀ ਆ ,
ਬੋਹੜ ਦੀ ਸ਼ਾਂ ਬਲਾਉਂਦੀ ਆ ,
ਕੱਦੇ ਪਿੰਡ ਨੂੰ ਗੇੜ੍ਹਾ ਮਾਰ ਵੇ ,
ਕੱਦੇ ਪਿੰਡ ਨੂੰ ਗੇੜ੍ਹਾ ਮਾਰ ਵੇ ,
ਤੇਰੀ ਮਾਂ ਬਲਾਉਂਦੀ ਆ .

ਕੱਦੇ ਪਿੰਡ ਨੂੰ ਗੇੜ੍ਹਾ ਮਾਰ ਵੇ ,
ਤੇਰੀ ਮਾਂ ਬਲਾਉਂਦੀ ਆ .

ਬੱਚਿਆਂ ਬਾਜ਼ੋ ਰੌਣਕ ਨਾਹੀ ,
ਬੱਚਿਆਂ ਬਾਜ਼ੋ ਸੱਖਣੇ ਵੇਹੜੇ ,
ਰੀਝਾ ਲਾ ਲਾ ਤੱਕਦੀ ਰਹਿੰਦੀ ,
ਕੱਦੇ ਤੂੰ ਆਕੇ ਤੱਕਣੇ ਵੇਹੜੇ ,
ਕੱਦੇ ਉਡਾਵੇ ਚਿੜੀਆਂ ,
ਕੱਦੇ ਉਡਾਵੇ ਚਿੜੀਆਂ ਤੇ ਕਦੇ ਕਾਂ ਉੱਡਾਣਦੀ ਆ ,
ਕੱਦੇ ਪਿੰਡ ਨੂੰ ਗੇੜ੍ਹਾ ਮਾਰ ਵੇ ,
ਕੱਦੇ ਪਿੰਡ ਨੂੰ ਗੇੜ੍ਹਾ ਮਾਰ ਵੇ ,
ਤੇਰੀ ਮਾਂ ਬਲਾਉਂਦੀ ਆ .

ਕੱਦੇ ਪਿੰਡ ਨੂੰ ਗੇੜ੍ਹਾ ਮਾਰ ਵੇ ,
ਤੇਰੀ ਮਾਂ ਬਲਾਉਂਦੀ ਆ .

ਮਾਂ ਪੁੱਤਰਾਂ ਨੂੰ ਕਦੇ ਨੀ ਛੱਡ ਦੀ ,
ਪੁੱਤ ਮਾਵਾਂ ਨੂੰ ਛੱਡ ਜਾਂਦੇ ਨੇ ,
ਜਿਸ ਵੇਲੇ ਮਾਂ ਮੰਗੇ ਆਸਰਾ ,
ਉਸ ਵੇਲੇ ਹੋ ਅੱਡ ਜਾਂਦੇ ਨੇ ,
ਅੱਡ ਹੋਕੇ ਸੱਬ ਟੁੱਟ ਜਾਂਦੇ ਨੇ ,
ਅੱਡ ਹੋਕੇ ਸੱਬ ਟੁੱਟ ਜਾਂਦੇ ਨੇ ,
ਮਾਂ ਬਲਾਉਂਦੀ ਆ .
ਕੱਦੇ ਪਿੰਡ ਨੂੰ ਗੇੜ੍ਹਾ ਮਾਰ ਵੇ ,
ਕੱਦੇ ਪਿੰਡ ਨੂੰ ਗੇੜ੍ਹਾ ਮਾਰ ਵੇ ,
ਤੇਰੀ ਮਾਂ ਬਲਾਉਂਦੀ ਆ .

ਕਦੇ ਪਿੰਡ ਨੂੰ ਗੇੜ੍ਹਾ ਮਾਰ ਵੇ ,
ਤੇਰੀ ਮਾਂ ਬਲਾਉਂਦੀ ਆ .

ਪੁੱਤਰ ਜੱਦ ਤੱਕ ਘਰਿ ਨੀ ਵੜ੍ਹ ਦਾ ,
ਮਾਂ ਦੇ ਨੈਣੀ ਨੀਂਦ ਨਾ ਪੈਂਦੀ ,
ਪੈਂਦੇ ਸਾਰ ਹੀ ਵਿੜਕ ਦਵਿੰਡਰਾ ,
ਮਾਂ ਦੀ ਆਖ ਬੂਹੇ ਤੇ ਰਹਿੰਦੀ ,
ਸੁਪਨੇ ਵਿਚ ਵੀ ਉੱਠ ਉੱਠ ਤੇਰਾ ,
ਸੁਪਨੇ ਵਿਚ ਵੀ ਉੱਠ ਉੱਠ ਤੇਰਾ ,
ਨਾਮ ਬਲਾਉਂਦੀ ਆ .
ਕੱਦੇ ਪਿੰਡ ਨੂੰ ਗੇੜ੍ਹਾ ਮਾਰ ਵੇ ,
ਕੱਦੇ ਪਿੰਡ ਨੂੰ ਗੇੜ੍ਹਾ ਮਾਰ ਵੇ ,
ਤੇਰੀ ਮਾਂ ਬਲਾਉਂਦੀ ਆ .

ਕੱਦੇ ਪਿੰਡ ਨੂੰ ਗੇੜ੍ਹਾ ਮਾਰ ਵੇ ,
ਤੇਰੀ ਮਾਂ ਬਲਾਉਂਦੀ ਆ .

Credits

Maa Balaundi Aa
Artist: Manmohan Waris
Music: Sangtar.
Lyrics: Davinder Khannewala
Video: Sandeep Sharma & Avex Dhillon
Edit & Grading: Gobindpuriya
DOP: Honey Cam
Mixed and Mastered: Sameer Charegaonkar
Thanks for watching and sharing this new song. We appreciate your support.

 

Comments

comments

About Manjinder Singh ManNu

Check Also

hqdefault (3)

Punjabiya Lai Jaruri Suneha – Bhai Guriqbal Singh Ji ( Bibi Kaulan Ji )

Punjabiya Lai Jaruri Suneha – Bhai Guriqbal Singh Ji ( Bibi Kaulan Ji ) Saare …

Inline
Inline