Friday , November 24 2017
Home / Latest / Karvai – Lyrics In Punjabi Font – Tarsem Jassar – Official Video – Deep Jandu

Karvai – Lyrics In Punjabi Font – Tarsem Jassar – Official Video – Deep Jandu

Karvai – Lyrics In Punjabi Font – Tarsem Jassar – Official Video – Deep Jandu

Karvai - Lyrics In Punjabi Font - Tarsem Jassar - Official Video - Deep Jandu

Lyrics

ਹੋ ਲੂਮਬਡ ਟਪੂਸੀ ਵਾਲਾ ਕੰਮ ਕੋਈ ਨਾ ,
ਮੱਠੀ ਮੱਠੀ ਚਾਲ ਹੁੰਦੀ ਸੱਦਾ ਸ਼ੇਰ ਦੀ .

ਭਰੇ ਹੋਏ ਭਾਂਡੇ ਸੱਦਾ ਸ਼ਾਂਤ ਰਹਿੰਦੇ ਨੇ ,
ਸ਼ਾਲਾਰੂ ਪੰਥੀ ਹੋ ਰਹਿੰਦੀ ਚੱਜ ਕੇਰ ਦੀ .

ਗਿਣਤੀ ਪਤਾ ਦਾ ਮਾਸ ਟੀਮ ਕੱਟਦਾ,
ਕਿੱਥੇ ਹੋ ਤਾਨੋਟਾਂ ਵਾਲੇ ਬੈਡ ਬਣਦੇ .

ਪਹਿਲਾਂ ਕਾਰਵਾਈ ਪਾਉਂਦੇ ਪਿੱਛੋਂ ਗੱਲ ਕਰਦੇ ,
ਗੱਲਾਂ ਬਾਤਾਂ ਨਾਲ ਨਈਓਂ ਹੈਡ ਬਣਦੇ .

ਹੋ ਨਾਲ ਰਹਿੰਦੇ ਯਾਰ ਜਿਹੜੇ ਗਾਡਰਾ ਜਿਹੇ ,
ਓਹੀ ਸਕਿਉਰਟੀ ਨਾਲ ਜੈਡ ਬਣਦੇ .

ਕਾਰਵਾਈ ਪਾਉਂਦੇ ਪਿੱਛੋਂ ਗੱਲ ਕਰਦੇ ,
ਗੱਲਾਂ ਬਾਤਾਂ ਨਾਲ ਨਈਓਂ ਹੈਡ ਬਣਦੇ .

ਦੇਈਏ ਨਾ ਬਿਆਨ ਨਿੱਕੀ ਮੋਟੀ ਗੱਲ ਤੇ ,
ਜਦੋ ਕਰੀ ਦੀ ਗੱਲ ਠੋਸ ਕਰੀਏ .

ਦੇਈਏ ਨਾ ਬਿਆਨ ਨਿੱਕੀ ਮੋਟੀ ਗੱਲ ਤੇ ,
ਜਦੋ ਕਰੀ ਦੀ ਗੱਲ ਠੋਸ ਕਰੀਏ .

ਮਾੜੇ ਲੀਡਰ ਦਾ ਕੰਮ ਪੜਕਾਉਣਾ ਹੁੰਦਾ ਏ ,
ਧਰਮ ਦੇ ਨਾਮ ਤੇ ਨਾ ਕਦੇ ਲੜੀਏ .

ਮਾੜੇ ਲੀਡਰ ਦਾ ਕੰਮ ਪੜਕਾਉਣਾ ਹੁੰਦਾ ਏ ,
ਧਰਮ ਦੇ ਨਾਮ ਤੇ ਨਾ ਕਦੇ ਲੜੀਏ .

ਹੋ ਧੰਨ ਸੇਵਾ ਓਹਨਾ ਦੀ ਜੋ ਖਾਣਾ ਦਿੰਦੇ ਨੇ ,
ਕਿੱਥੇ ਰੇਫੂਜੀਆਂ ਲਈ ਸ਼ੈਡ ਬਣਦੇ .

ਪਹਿਲਾਂ ਕਾਰਵਾਈ ਪਾਉਂਦੇ ਪਿੱਛੋਂ ਗੱਲ ਕਰਦੇ ,
ਗੱਲਾਂ ਬਾਤਾਂ ਨਾਲ ਨਈਓਂ ਹੈਡ ਬਣਦੇ .

ਹੋ ਨਾਲ ਰਹਿੰਦੇ ਯਾਰ ਜਿਹੜੇ ਗਾਡਰਾ ਜਿਹੇ ,
ਓਹੀ ਸਕਿਉਰਟੀ ਨਾਲ ਜੈਡ ਬਣਦੇ .

ਕਾਰਵਾਈ ਪਾਉਂਦੇ ਪਿੱਛੋਂ ਗੱਲ ਕਰਦੇ ,
ਗੱਲਾਂ ਬਾਤਾਂ ਨਾਲ ਨਈਓਂ ਹੈਡ ਬਣਦੇ .

ਨਾ ਸ਼ੋਹਰਤਾਂ ਲਈ ਕਦੇ ਦਾਨ ਪੁਨ ਕਰੀਏ ,
ਸੇਵਾ ਕੀਤੀ ਹੋਈ ਤੇ ਨਈਂ ਨਾਮ ਲਿਖਵਾਈ ਦਾ ,

ਜਿਹੜਾ ਬੰਦਾ ਜੱਸਰਾ ਵੇ ਬਦਖੋਹੀ ਕਰ ਜਾਏ,
ਮੁੜਕੇ ਸਰੋਪਾ ਕਦੇ ਨਈਓਂ ਪਾਈ ਦਾ .

ਜਿਹੜਾ ਬੰਦਾ ਜੱਸਰਾ ਵੇ ਬਦਖੋਹੀ ਕਰ ਜਾਏ,
ਮੁੜਕੇ ਸਰੋਪਾ ਕਦੇ ਨਈਓਂ ਪਾਈ ਦਾ .

ਬੜੇਆਂ ਨੇ ਲਾਯਾ ਜ਼ੋਰ ਸਾਨੂੰ ਦੱਬਣ ਲਈ ,
ਰਜ਼ਾ ਮਾਲਕ ਦੀ ਨਾਮ ਦੇ ਟਰੇਂਡ ਬਣ ਗਏ .

ਪਹਿਲਾਂ ਕਾਰਵਾਈ ਪਾਉਂਦੇ ਪਿੱਛੋਂ ਗੱਲ ਕਰਦੇ ,
ਗੱਲਾਂ ਬਾਤਾਂ ਨਾਲ ਨਈਓਂ ਹੈਡ ਬਣਦੇ .

ਹੋ ਨਾਲ ਰਹਿੰਦੇ ਯਾਰ ਜਿਹੜੇ ਗਾਡਰਾ ਜਿਹੇ ,
ਓਹੀ ਸਕਿਉਰਟੀ ਨਾਲ ਜੈਡ ਬਣਦੇ .

ਕਾਰਵਾਈ ਪਾਉਂਦੇ ਪਿੱਛੋਂ ਗੱਲ ਕਰਦੇ ,
ਗੱਲਾਂ ਬਾਤਾਂ ਨਾਲ ਨਈਓਂ ਹੈਡ ਬਣਦੇ .

Vehli Janta Records

Credits

Singer, Lyrics & Composer : TARSEM JASSAR
Music : DEEP JANDU
Line Production : VIRASAT FILMS
Producer : MANPREET JOHAL
Story ,Screen Play & Dialog : TARSEM JASSAR
Director : HARRY BHATTI
Video : VEHLI JANTA FILMS
Edit & Grade : Garry Khatrao Media
Label : VEHLI JANTA RECORDS

 

Comments

comments

About Manjinder Singh ManNu

Check Also

Maa Balaundi Aa - Lyrics - Manmohan Waris - Sangtar

Maa Balaundi Aa – Lyrics – Manmohan Waris – Sangtar

Maa Balaundi Aa – Lyrics – Manmohan Waris – Sangtar Lyrics Ho Jithe Jammeya Jithe …

Inline
Inline