Friday , November 24 2017
Home / Latest / Kanwar Grewal – Dera Sirsa – Reviews

Kanwar Grewal – Dera Sirsa – Reviews

Kanwar Grewal – Dera Sirsa – Reviews

20728198_1237018029777658_2465289372432280945_n

20841776_1237017856444342_3593683500859338552_n

ਕੰਵਰ ਗਰੇਵਾਲ ਦਾ ਜਾਣਾ ਗਲਤ ਸੀ ਪਖੰਡੀ ਦੇ ਡੇਰੇ ਇਹ ਕਿਉਂ ਗਿਆ ?? ਇਹਦਾ ਜਵਾਬ ਕੰਵਰ ਦੇਣਾ ਚਾਹੀਦਾ । ਪਰ ਇਕ ਗੱਲ ਜਰੂਰ ਵਿਚਾਰਨ ਯੋਗ ਹੈ।
ਜਿਨੀ ਦੇਰ ਕੰਵਰ ਗਰੇਵਾਲ ਬੋਲਦਾ ਤੇ ਗਾਉੰਦਾ ਰਿਹਾ ਉਨੀ ਦੇਰ ਸਿਰਸੇ ਆਲੇ ਜੋਕਰ ਦੇ ਮੂੰਹ ਤੇ ਛਿੱਕਲੀ ਪਈ ਰਹੀ,ਕੰਵਰ ਗਰੇਵਾਲ ਦੇ ਹਾਉ ਭਾਉ ਤੋੰ ਈ ਲੱਗਦਾ ਸੀ ਕੇ ਉਹ ਆਹਾ ਸਿਰਸੇ ਆਲੇ ਘੜਿੱਚ ਦੀ ਗਾਣੇ ਤੇ ਗੱਲਾੰ ਚ ਤੌਣੀ ਲਾਉਣ ਆਇਆ…..ਮੈ ਸਾਰਾ ਪਰੋਗਰਾਮ ਦੇਖਿਆ twitter ਤੇ…..ਤੇ ਮੈੰ ਕੰਵਰ ਗਰੇਵਾਲ ਦੀ ਬਹਾਦਰੀ ਦੀ ਦਾਤ ਦਿੰਦਾ,ਕੰਮ ਸੇ ਕੰਮ ਮੇਰੇ ਵਰਗੇ ਕਈ ਹੋਰ ਅਖੌਤੀ Facebook ਵਿੱਧਵਾਨਾ ਨਾਲ਼ੋੰ ਚੰਗਾ ਜਿਹੜੇ ਬੱਸ ਲੱਗਦਾ Facebook ਜੋਗੇ ਈ ਰਿਹ ਗਏ….ਗਾਣਿਆੰ ਤੇ ਗੱਲਾੰ ਚ ਹੀ ਸਹੀ ਅਗਲਾ ਜੌਕਰ ਦੇ ਘਰ ਜਾ ਕੇ ਭੈੰ ਭੈੰ ਮਾਰ ਕੇ ਤਾੰ ਆਇਆ….ਬਾਕੀ ਵਾਹਿਗੁਰੂ ਗਵਾਹ ਆ ਸੱਭ ਦਾ
ਰਣਜੀਤ ਸਿੰਘ ਢੰਡਵਾੜ

Full Video – Kanwar Grewal At Sirsa – ਜਨਮਦਿਨ ਮਨਾਉਣ ਪਹੁੰਚੇ ਕੰਵਰ ਗਰੇਵਾਲ ਨੂੰ 15 ਮਿੰਟਾਂ ਵਿੱਚ ਹੀ ਜਸ਼ਨ ਚੋਂ ਬਾਹਰ ਕੀਤਾ, ਜਦ ਕਿ ਇਹ 2 ਦੋ ਘੰਟੇ ਪ੍ਰੋਗਰਾਮ ਲਾਉਣ ਵਾਲਾ ਹੈ …. ਉਥੇ ਕਿਉ ਗਿਆ. ਕਿਵੇ ਗਿਆ ਹੋਰ ਬਹੁਤ ਸਾਰੇ ਸਵਾਲਾਂ ਦੇ ਜਵਾਬ ਤਾਂ ਕੰਵਰ ਹੁਣ ਆਪ ਹੀ ਦੇਵੇਗਾ ।
ਜਦੋਂ ਕੰਵਰ ਗਰੇਵਾਲ ਨੇ ਵਾਹਿਗੁਰੂ ਸਿਮਰਨ ਸ਼ੁਰੂ ਕਰਵਾਇਆ ਪਖੰਧੀ ਸਾਧ ਨੇ ਨਾਲ ਹੀ ਬੰਦ ਕਰਵਾ ਦਿੱਤਾ। ਪਰ ਕੰਵਰ ਗਰੇਵਾਲ ਨੂੰ ਸਵਾਲਾੰ ਦੇ ਜਵਾਬ ਤਾਂ ਦੇਣੇ ਬਣਦੇ ਹੁਣ ।

ਜੇਕਰ ਪੂਰੀ ਗੋਰ ਨਾਲ ਦੇਖਿਆ ਜਾਵੇ ਤਾੰ ਕੰਵਰ ਗਰੇਵਾਲ ਬਾਬੇ ਦੀ ਮੰਜੀ ਠੋਕ ਗਿਆ ਇੱਕ ਵਾਰ ਵੀ ਬਾਬੇ ਦੀ ਉਸਤਤ ਨਹੀਂ ਕੀਤੀ ਬੁੱਲੇ ਸਾਹ ਦੇ ਸਬਦ ਗਾਏ ਸੰਤ ਅਤਰ ਸਿੰਘ ਦਾ ਜਿਕਰ ਕੀਤਾ ਹਰਿਮੰਦਰ ਸਾਹਿਬ ਬਾਰੇ ਦੱਸਿਆ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਾਇਆ ਬਾਬੇ ਦੇ ਮੁੰਹ ਤੇ ਹਵਾਈਆਂ ਉੱਡੀਆੰ |

grewal

 

Comments

comments

About Manjinder Singh ManNu

Check Also

Maa Balaundi Aa - Lyrics - Manmohan Waris - Sangtar

Maa Balaundi Aa – Lyrics – Manmohan Waris – Sangtar

Maa Balaundi Aa – Lyrics – Manmohan Waris – Sangtar Lyrics Ho Jithe Jammeya Jithe …

Inline
Inline