Friday , November 24 2017
Home / Latest / Cola Vs Milk – Lyrics In Punjabi Font – Anmol Gagan Maan – AKS

Cola Vs Milk – Lyrics In Punjabi Font – Anmol Gagan Maan – AKS

Cola Vs Milk – Lyrics In Punjabi Font – Anmol Gagan Maan – AKS

Cola Vs Milk - Lyrics In Punjabi Font - Anmol Gagan Maan - AKS

Lyrics In Punjabi Language

ਹੋ ਪਹਿਲਾ ਨਖਰੋ ਦੀ ਕੱਢ ਲਈ ਡਿਟੇਲ ਵੇ ,
ਫੇਰ ਕਰਿ ਤੇਰਾ ਮੇਰਾ ਮੇਲ ਵੇ .
ਹੋ ਪਹਿਲਾ ਨਖਰੋ ਦੀ ਕੱਢ ਲਈ ਡਿਟੇਲ ਵੇ ,
ਫੇਰ ਕਰਿ ਤੇਰਾ ਮੇਰਾ ਮੇਲ ਵੇ .
ਭੋਲੀ ਲੁੱਕ ਤੇ ਸਟੈਪ ਨਾ ਤੂੰ ਚੱਕ ਲਈ ,
ਬੜਾ ਅੜ੍ਹਬ ਸੁਬਾਹ ਏ ਸੌ ਰੱਬ ਦੀ .

ਹੋ ਮੈਨੂੰ ਕੋਕਾ ਕੋਲਾ ਪੀਣ ਵਾਲੀ ਜਾਣੀ ਨਾ ,
ਜੱਟੀ ਦੁੱਧ ਨਾਲ ਬਦਾਮ ਨਿੱਤ ਚੱਬਦੀ .
ਹੋ ਮੈਨੂੰ ਕੋਕਾ ਕੋਲਾ ਪੀਣ ਵਾਲੀ ਜਾਣੀ ਨਾ ,
ਜੱਟੀ ਦੁੱਧ ਨਾਲ ਬਦਾਮ ਨਿੱਤ ਚੱਬਦੀ .
ਖਾਦੀ ਪੀਤੀ ਵਿੱਚਗੁੱਟ ਨਾ ਤੂੰ ਫੱੜ ਲਈ ,
ਮੌਕੇ ਲੰਡੂਵਾਂ ਨੂੰ ਠੋਕਣੇ ਦੇ ਲੱਬਦੀ .

ਹੋ ਹੋ ਹੋ ਹੋ ਹੋ ਹੋ

ਜਿਹੜੇ ਕਹਿੰਦੇ ਸੀਗੇ ਟਾਈਮ ਮੇਰਾ ਚਕਨਾ ,
ਓਹਤੋਂ ਜੁੱਤੀ ਵੀ ਨਾ ਹੋਈ ਮੇਰੀ ਚੱਕ ਵੇ .
ਓਹਦੇ ਓਪਨਰ ਵਾਂਗੂ ਸਿਰ ਖੌਲ ਤੇ ,
ਰੱਖੀ ਜਿਨ੍ਹੇ ਮੇਰੇ ਉੱਤੇ ਅੱਖ ਵੇ .
ਓਹਦੇ ਓਪਨਰਾਂ ਵਾਂਗੂ ਸਿਰ ਖੌਲ ਤੇ ,
ਰੱਖੀ ਜਿਨ੍ਹੇ ਮੇਰੇ ਉੱਤੇ ਅੱਖ ਵੇ .
ਛੋਟੇ ਮੋਟੇ ਮੈਟਰਾਂ ਤੇ ਮੁੰਡਿਆਂ ,
ਜੱਟੀ ਆਪਣੇ ਭਰਾਵਾਂ ਨੂੰ ਨਾ ਸੱਦ ਦੀ .

ਹੋ ਮੈਨੂੰ ਕੋਕਾ ਕੋਲਾ ਪੀਣ ਵਾਲੀ ਜਾਣੀ ਨਾ ,
ਜੱਟੀ ਦੁੱਧ ਨਾਲ ਬਦਾਮ ਨਿੱਤ ਚੱਬਦੀ .
ਹੋ ਮੈਨੂੰ ਕੋਕਾ ਕੋਲਾ ਪੀਣ ਵਾਲੀ ਜਾਣੀ ਨਾ ,
ਜੱਟੀ ਦੁੱਧ ਨਾਲ ਬਦਾਮ ਨਿੱਤ ਚੱਬਦੀ .
ਖਾਦੀ ਪੀਤੀ ਵਿੱਚਗੁੱਟ ਨਾ ਤੂੰ ਫੱੜ ਲਈ ,
ਮੌਕੇ ਲੰਡੂਵਾਂ ਨੂੰ ਠੋਕਣੇ ਦੇ ਲੱਬਦੀ .

ਬੱਸ ਟੋਪ ਸਹੇਲੀਆਂ ਮੈਂ ਰੱਖਿਆ ,
ਸ਼ੋਂਕ ਬੋਈਫਰੈਂਡ ਵਾਲਾ ਨਾਇਓ ਪਾਲਿਆ .
ਖਰੀ ਬਾਪੂ ਦੀਆ ਆਸਾਂ ਦੇ ਉੱਤੇ ਉਤਰੀ ,
ਗੱਪ ਮਾਰ ਟਾਈਮ ਨਈ ਗਾਲੀਆਂ .
ਖਰੀ ਬਾਪੂ ਦੀਆ ਆਸਾਂ ਦੇ ਉੱਤੇ ਉਤਰੀ ,
ਗੱਪ ਮਾਰ ਟਾਈਮ ਨਈ ਗਾਲੀਆਂ .
ਵੇ ਸਾਨੂ ਓਹਨਾ ਵਿੱਚ ਬਲਿਆ ਨਾ ਗਿਣ ਲੀ ,
ਫਿਰੇ ਕਾਲਜ ਚ ਬਾਹਰ ਜਿਹੜੀ ਲੱਭਦੀ .

ਹੋ ਮੈਨੂੰ ਕੋਕਾ ਕੋਲਾ ਪੀਣ ਵਾਲੀ ਜਾਣੀ ਨਾ ,
ਜੱਟੀ ਦੁੱਧ ਨਾਲ ਬਦਾਮ ਨਿੱਤ ਚੱਬਦੀ .
ਹੋ ਮੈਨੂੰ ਕੋਕਾ ਕੋਲਾ ਪੀਣ ਵਾਲੀ ਜਾਣੀ ਨਾ ,
ਜੱਟੀ ਦੁੱਧ ਨਾਲ ਬਦਾਮ ਨਿੱਤ ਚੱਬਦੀ .
ਖਾਦੀ ਪੀਤੀ ਵਿੱਚਗੁੱਟ ਨਾ ਤੂੰ ਫੱੜ ਲਈ ,
ਮੌਕੇ ਲੰਡੂਵਾਂ ਨੂੰ ਠੋਕਣੇ ਦੇ ਲੱਬਦੀ .

ਜਿਥੋਂ ਬਣਕੇ ਰੌਲਾ ਵੇ ਮੈਂ ਲੰਘ ਜਾ ,
ਫੇਰ ਹੁੰਦੇ ਨੀ ਉੱਤੇ ਨੂੰ ਵਾਲ ਮੁੱਛ ਦੇ .
ਕੀਤੇ ਗੋਲੀ ਤਾਂ ਨੀਂ ਲੰਘੀ ਸਾਡੇ ਕੋਲ ਦੀ ,
ਮੁੰਡੇ ਖੁਦ ਨੂੰ ਸਵਾਲ ਰਹਿਣ ਪੁੱਛ ਦੇ .
ਕੀਤੇ ਗੋਲੀ ਤਾਂ ਨੀਂ ਲੰਘੀ ਸਾਡੇ ਕੋਲ ਦੀ ,
ਮੁੰਡੇ ਖੁਦ ਨੂੰ ਸਵਾਲ ਰਹਿਣ ਪੁੱਛ ਦੇ .
ਹੋ ਐਹਵੇਂ ਜਿੰਦ ਕੇ ਨੀਂ ਰੌਲਾ ਪਾਉਂਦਾ ਫਿਰਦਾ ,
ਕੁੜੀ ਬਦਲ ਦੇ ਵਾਂਗੂ ਫਿਰੇ ਗੱਜ ਦੀ .

ਹੋ ਮੈਨੂੰ ਕੋਕਾ ਕੋਲਾ ਪੀਣ ਵਾਲੀ ਜਾਣੀ ਨਾ ,
ਜੱਟੀ ਦੁੱਧ ਨਾਲ ਬਦਾਮ ਨਿੱਤ ਚੱਬਦੀ .
ਹੋ ਮੈਨੂੰ ਕੋਕਾ ਕੋਲਾ ਪੀਣ ਵਾਲੀ ਜਾਣੀ ਨਾ ,
ਜੱਟੀ ਦੁੱਧ ਨਾਲ ਬਦਾਮ ਨਿੱਤ ਚੱਬਦੀ .
ਖਾਦੀ ਪੀਤੀ ਵਿੱਚਗੁੱਟ ਨਾ ਤੂੰ ਫੱੜ ਲਈ ,
ਮੌਕੇ ਲੰਡੂਵਾਂ ਨੂੰ ਠੋਕਣੇ ਦੇ ਲੱਬਦੀ .

T-Series

Credits

Song: COLA VS MILK
Singer: ANMOL GAGAN MAAN
Music: AKS
Lyrics: JIND K
Directed By: JACI SAINI
Mix & Master: B Sanj
Dop: ASHWANI THAPER
Music Label: T-Series

Lyrics In Punjabi Language

 

Comments

comments

About Manjinder Singh ManNu

Check Also

Maa Balaundi Aa - Lyrics - Manmohan Waris - Sangtar

Maa Balaundi Aa – Lyrics – Manmohan Waris – Sangtar

Maa Balaundi Aa – Lyrics – Manmohan Waris – Sangtar Lyrics Ho Jithe Jammeya Jithe …

Inline
Inline